¡Sorpréndeme!

ਇਹ ਸਰਦਾਰ ਕੈਨੇਡਾ 'ਚ ਕਰ ਆਇਆ ਕਾਂਡ, ਭੱਜ ਕੇ ਇੰਡੀਆ ਆ ਗਿਆ ਹੁਣ ਵਾਪਸ, ਗ੍ਰਿਫ਼ਤਾਰੀ ਵਾਰੰਟ ਜਾਰੀ |OneIndia Punjabi

2023-12-14 2 Dailymotion

ਕੈਨੇਡਾ ਵਿਚ ਸਰੀ ਦੇ ਇੱਕ 60 ਸਾਲਾ ਸਿੱਖ ਟਰੱਕ ਡਰਾਈਵਰ ਰਾਜ ਕੁਮਾਰ ਮਹਿਮੀ ਨੂੰ ਕੈਨੇਡਾ-ਅਮਰੀਕਾ ਪੈਸੀਫਿਕ ਹਾਈਵੇਅ ਬਾਰਡਰ ਕ੍ਰਾਸਿੰਗ ਰਾਹੀਂ ਬੀ.ਸੀ ਵਿੱਚ 80 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਕਰਨ ਲਈ ਕੁੱਲ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਫਿਲਹਾਲ ਉਹ ਅਜੇ ਵੀ ਫਰਾਰ ਹੈ, ਜਿਸ ਕਾਰਨ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮਹਿਮੀ ਭਾਰਤ ਭੱਜ ਗਿਆ ਸੀ।
.
This sikh committed the incident in Canada, ran away and came to India, now back, arrest warrant issued.
.
.
.
#canadanews #punjabnews #sikhism